Kina Galat Samjh Di Rahi Mai Tenu: Punjabi Nazm by Randhir Kaur

Kina Galat Samjh Di Rahi Mai Tenu: Punjabi Nazm by Randhir Kaur

 

Kina Galat Samjh Di Rahi Mai Tenu,
Tu Hatheliyan Te Dil Rakh Ke Baitha Reha

Te Kina Gair Samjh Di Rahi Mai Tenu.
Tu Kina Apna Pyaar Menu Samjhunda Reha,

Par Saazish Lagdi Rahi Menu.
Palkaan Te Bithon Wala Chutha Lagda Reha,

Kina Galat Samjh Di Rahi Mai Tenu.
Tere Kitean Da Mul Kiven Chukavan ?

Jo Tu Menu Deta Hai Oh Mai Ada Vi Kiven Nibha Pavaan?
Na Tere Ditey Wadey Purey Kitey, Na Zubaan Rakhi.

Aaj Tak Jo Mai Mandey Bol Bole,Meri Laaj Sab De Kol Rakhi.
Mai Ta Teri Adhi Vi Changi Hon De Layak Nahi,

Tu Fer Vi Menu Eda Chunda Reha Jiven Mai Duniya Cho Eko Sahi.
Dukh ,Qeher Atey Barbaadi Toh Vaad Ki Dita Tenu ‘Dhir’ Ne?

Pyaar Kehn Naal Nai ,Karan Naal Hunda,
Kash Eh Vi Sikheya Hunda ‘Dhir’ Ne.

Par Ena Nazm’aa Vich Chur Te Khwab’aa Vich Dig De Dekhya Hoya Unu,
Apneyaa Da Matlab Ikko Mikke Hoke Pata Chaleya Menu.

Ki Bolan Mai Jaaney, Bara Sharminda Haan,
Menu Kar Na Bagane,Main Sharminda Haan.

Tu Menu Dard Vich Vi Pyaar Karda Reha,
Te Kina Galat Samjh Di Rahi Mai Tenu,

Kina Galat Samjh Di Rahi Ni Tenu

ਕੀਨਾ ਗਾਲਟ ਸਮਝਦੀ ਰਹੀ ਮਾਈ ਤੇਨੁ,
ਤੂ ਹਥਲਿਯਾਂ ਤੇ ਦਿਲ ਰੱਖ ਕੇ ਬੈਠਾ ਰੇਹਾ

ਤੇ ਕੀ ਗਿਰ ਸਮਜਦੀ ਰਹੀ ਮਾਈ ਤੇਨੁ॥
ਤੂ ਕਿਨਾ ਅਪਨੇ ਪਿਆਰ ਮੇਨੁ ਸਮਝਝੁੰਦਾ ਰੇਹਾ,

ਪਾਰ ਸਾਜ਼ੀਸ਼ ਲਗਦੀ ਰਹੀ ਮੀਨੂੰ।
ਪਲਕਣ ਤੇ ਬਿਥਨ ਵਾਲਾ ਚੁਥਾ ਲਾਗਦਾ ਰੇ,

ਕੀਨਾ ਗਾਲਤ ਸਮਝ ਦਿਹੀ ਮੈ ਤੇਨੁ॥
ਤੇਰੇ ਕੀਤਨ ਦਾ ਮੂਲ ਕਿਵੇਨ ਚੁਕਵਾਨ?

ਜੋ ਤੁ ਮੀਨੂ ਡੀਟਾ ਹੈ ਓ ਮਾਈ ਅਦਾ ਵੀ ਕਿਵੇ ਨਿਭਾ ਪਾਵਨ?
ਨਾ ਤੇਰੇ ਦਿਤੇ ਵੇਡੇ ਪੁਰੀ ਕਿਤੇ, ਨਾ ਜ਼ੁਬਾਨ ਰਾਖੀ।

ਅਜ ਤਕ ਜੋ ਮਾਈ ਮੰਡੇ ਬੋਲ ਬੋਲੇ, ਮੇਰੀ ਲਾਜ ਸਬ ਦੇ ਕੋਲ ਰੱਖੜੀ।
ਮਾਈ ਤਾ ਤੇਰੀ ਐਡੀ ਵੀ ਚਾਂਗੀ ਹੋਨ ਦੇ ਲੇਕ ਨਹੀਂ,

ਤੂ ਫੇਰ ਵੀ ਮੀਨੂ ਐਡਾ ਚੁੰਡਾ ਰੇਹ ਜਵੇਨ ਮੈ ਦੁਨੀਆ ਚੋ ਏਕੋ ਸਾਹਿ.
ਦੁਖ, ਕਹੇਰ ਐਤ ਬਰਬਾਦੀ ਤੋ ਵਡਾ ਕੀ ਦਿਤਾ ਤੇਨੁ ‘ਧੀਰ’ ਨੇ?

ਪਿਆਰ ਕਰਦਾ ਹੈਂ, ਪਿਆਰ ਕਰਦਾ ਹੈਂ,
ਕਸ਼ ਏਹ ਵੀ ਸਿਖੀਆ ਹੁੰਦਾ ‘ਧੀਰ’ ਨੇ.

ਪਾਰ ਏਨਾ ਨਜ਼ਮਾ’ਵਿਚ ਚੂੜ ਤੇ ਖਵਾਬ’ਵਾ ਵਿਚ ਡਿਗ ਦੇ ਵੇਖਿਆ ਹੋਆ ਉਨੂੰ,
ਅਪਨੇਯਾ ਦਾ ਮਤਲੱਬ ਇਕੋ ਮਿੱਕੇ ਹੋਕ ਪਟਾ ਚਲਿਆ ਮੀਨੂੰ.

ਕੀ ਬੋਲਣ ਮਾਈ ਜਾਨੈ, ਬਾਰਾ ਸ਼ਰਮਿੰਦਾ ਹਾਂ,
ਮੇਨੂ ਕਰ ਨਾ ਬਗਾਣੇ, ਮੁੱਖ ਸ਼ਰਮਿੰਦਾ ਹਾਂ।

ਤੂ ਮੀਨੂ ਡਾਰਡ ਵੀ ਵੀ ਪਿਆਰ ਕਰੋ,
ਤੇ ਕੀਨਾ ਗਲਤ ਸਮਝ ਦਿਹੀ ਮੈ ਤੇਨੁ,

ਕੀਨਾ ਗਾਲਤ ਸਮਝ ਦਿਹਿ ਨੀ ਤੇਨੁ॥

-ਰਨਧੀਰ ਕੌਰ,
ਭਾਰਤ,
ਅਸਾਮ.

 

punjabi punjabi

 

You may also like...